tag:blogger.com,1999:blog-3049511224245821054.post2194300534271717443..comments2024-03-19T12:48:12.260+05:30Comments on Via Punjab: Charanjit Bhullarhttp://www.blogger.com/profile/14258224308084115202noreply@blogger.comBlogger2125tag:blogger.com,1999:blog-3049511224245821054.post-45349925384325353032017-04-20T12:14:47.745+05:302017-04-20T12:14:47.745+05:30news timenews timedpirsmhttps://www.blogger.com/profile/10788366510846014855noreply@blogger.comtag:blogger.com,1999:blog-3049511224245821054.post-56814469326451720332017-04-18T19:45:07.761+05:302017-04-18T19:45:07.761+05:30ਕਰ ਲੋ ਘਿਓ ਨੂ ਭਾਂਡਾ!
ਇਕ ਮੁਠੀ ਚੁਕ ਲੈ, ਇੱਕ ਤਿਆਰ
ਇਹ...ਕਰ ਲੋ ਘਿਓ ਨੂ ਭਾਂਡਾ!

ਇਕ ਮੁਠੀ ਚੁਕ ਲੈ, ਇੱਕ ਤਿਆਰ

ਇਹ ਲੋਕ predatory( ਜੋ ਆਵਦਿਆ ਨੂ ਖਾਣ ਵਾਲੇ ਹੋਣ ਜਿਵੇ ਸਪਨੀ ਆਵਦੇ ਬਚੇ ਖਾ ਜਾਂਦੀ ਹੈ) ਇਹ ਲੋਕ ਵੀ ਆਵਦਿਆ ਨੂ ਖਾਣ ਵਾਲੇ ਹਨ!

ਫਿਰ ਕਹਿ ਦਿੰਦੇ ਹਨ ਕੇਂਦਰ ਮਾੜਾ ਹੈ, ਇੰਦਰਾ ਮਾੜੀ ਸੀ, ਮੋਦੀ ਮਾੜਾ ਹੈ, ਗੋਰੇ ਮਾੜੇ ਸੀ, ਮੁਗਲ ਮਾੜੇ ਸੀ,

ਹੁਣ ਪਤਾ ਲਗਿਆ ਕੀ ਇਕ ਮੁਠੀ ਭਰ ਲੋਕ ਬਹਰੋਂ ਆ ਕੇ, ਓਪਰੇ ਦੇਸ਼ ਵਿਚ ਕਿਵੇ ਹਰ ਰੋਜ ਲੁਟ ਕੇ ਲੈ ਜਾਂਦੇ ਸੀ..ਅੰਦਰ ਹੀ ਸਾਓਕ ਲਗੀ ਹੋਈ ਸੀ..

ਪਤਰਕਾਰ ਭਾਈਚਾਰਾ, ਵੀ ਗੁਰੂ ਸਾਹਿਬ ਵਾਲਾ ਕਮ ਹੀ ਰਕ ਰਹਿਆ ਹੈ ਜੋ ਇਸ ਸਾਓਕ ਨੂ expose ਕਰ ਰਹਿਆ ਹੈ.

ਲਗੇ ਰਹੋ ਭਾਈ..ਵਾਹਿਗੁਰੂ ਬਲ ਬਕਸ਼ੇ ਤੇ ਡੋਲਨ ਤੇ ਬਚਾਵੇ. ਆਪ ਜੀ ਲੋਕਾ ਦਾ ਭਲਾ ਕਰ ਰਹੇ ਹੋ, ਭਾਵੇ ਓਹ ਆਪ ਜੀ ਨੂ ਕਦੇ ਵੀ ਇਹ ਗਲ ਨਾ ਦਸਣ ਜਾ ਸਿਰੋਪਾ ਨਾ ਦੇਣ....Anonymousnoreply@blogger.com