tag:blogger.com,1999:blog-3049511224245821054.post5052173297704172158..comments2024-03-19T12:48:12.260+05:30Comments on Via Punjab: Charanjit Bhullarhttp://www.blogger.com/profile/14258224308084115202noreply@blogger.comBlogger4125tag:blogger.com,1999:blog-3049511224245821054.post-42188807996642783982017-01-24T23:45:07.710+05:302017-01-24T23:45:07.710+05:30ਅਬੋਹਰ ਵਾਲੀ ਫੋਟੋ ਦੇਖਣੀ ਰਾਜਨਾਥ ਸਿੰਘ ਦੀ ਡੋਡੇ ਦਾ ਰਿਸ਼ਤੇ...ਅਬੋਹਰ ਵਾਲੀ ਫੋਟੋ ਦੇਖਣੀ ਰਾਜਨਾਥ ਸਿੰਘ ਦੀ ਡੋਡੇ ਦਾ ਰਿਸ਼ਤੇਦਾਰ ਅਸ਼ੋਕ ਅਜੁਹਾ ਨਾਲ ਖੜਾ ਹੈ ਲਗਦਾ ਹੈ Anonymousnoreply@blogger.comtag:blogger.com,1999:blog-3049511224245821054.post-52527419262295442662017-01-24T22:25:47.646+05:302017-01-24T22:25:47.646+05:30ਇਕਬਾਲ ਜੀ ਤੁਹਾਡਾ ਬਹੁਤ ਧਨਵਾਦ ਆਵਦਾ ਵਿਚਾਰ ਲਿਖਣ ਲਈ
ਅਜ ...ਇਕਬਾਲ ਜੀ ਤੁਹਾਡਾ ਬਹੁਤ ਧਨਵਾਦ ਆਵਦਾ ਵਿਚਾਰ ਲਿਖਣ ਲਈ<br /><br />ਅਜ ਦੀ ਰਾਜਨਾਥ ਸਿੰਘ ਦੀ ਅਬੋਹਰ ਵਾਲੀ ਫੋਟੋ ਜੋ tribune ਵਿਚ ਛਪੀ ਹੈ ਓਹ ਵੇਖੋ ਐਨਕਾ ਵਾਲਾ ਬੰਦਾ ਉਸ ਨਾਲ ਖੜਾ stage ਤੇ..ਲਗਦਾ ਜਿਵੇ ਡੋਡੇ ਦਾ ਰਿਸ਼ਤੇਦਾਰ ਅਸ਼ੋਕ ਅਜੂਹਾ ਹੈ! ਖਬਰਾ ਵੀ ਆਈਆ ਕਿ ਜਿਤਣ ਵਾਸਤੇ ਬੀਜਪੀ ਨੇ ਉਸ ਤੋ ਸਾਥ ਮੰਗਿਆ ਹੈ..ਵਾਪਸ ਗਿਫਟ ਪਤਾ ਨਹੀ ਕਹਿਡੀ ਦੇਣੀ ਕੀਤੀ ਹੈ.Anonymousnoreply@blogger.comtag:blogger.com,1999:blog-3049511224245821054.post-48359684505123343992017-01-24T09:48:55.774+05:302017-01-24T09:48:55.774+05:30I agree with Iqbal Ramoowalia statementI agree with Iqbal Ramoowalia statementAnonymoushttps://www.blogger.com/profile/03416960238006797400noreply@blogger.comtag:blogger.com,1999:blog-3049511224245821054.post-9403878391720895292017-01-23T18:15:24.148+05:302017-01-23T18:15:24.148+05:30ਮੈਂ ਕੁਝ ਮਿੱਤਰਾਂ ਨੂੰ ਜਾਣਦਾ ਹਾਂ ਜਿਹੜੇ ਇਹ ਸ਼ਾਅਦੀ ਭਰਦੇ...ਮੈਂ ਕੁਝ ਮਿੱਤਰਾਂ ਨੂੰ ਜਾਣਦਾ ਹਾਂ ਜਿਹੜੇ ਇਹ ਸ਼ਾਅਦੀ ਭਰਦੇ ਹਨ ਕਿ ਲੱਖਾ ਮਾੜਾ ਬੰਦਾ ਨਹੀਂ ਸੀ ਪ੍ਰੰਤੂ ਜੁਰਮ ਦੇ ਗਲੈਮਰ ਨੇ ਉਸ ਨੂੰ ਭਟਕਾਅ ਦਿੱਤਾ। ਵਿਰਲੇ ਵਿਰਲੇ ਬੰਦੇ ਠੋਕਰਾਂ ਖਾ ਕੇ ਸੁਧਰਦੇ ਵੀ ਦੇਖੇ ਗਏ ਹਨ। ਮਿੰਟੂ ਗੁਰੂਸਰੀਆ ਦੀ ਮਿਸਾਲ ਸਾਡੇ ਸਾਹਮਣੇ ਹੈ।<br />ਮੇਰੇ ਖਿਆਲ ਵਿੱਚ ਲੱਖੇ ਨੂੰ ਦੁਰਕਾਰਨ ਦੀ ਥਾਂ, ਉਸਨੂੰ ਸੁਧਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ।Anonymoushttps://www.blogger.com/profile/17554163517191814000noreply@blogger.com